Header

Please contact us before buying books from this website, We might tell you another cheaper way to get these books: 00447713038541 (whatsapp) or email: balrajssidhu@yahoo.co.uk

Biography

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ ਪੰਜਾਬੀ ਦੇ ਪ੍ਰਵਾਸੀ ਸਾਹਿਤਕਾਰਾਂ ਵਿੱਚੋਂ ਸਭ ਤੋਂ ਵੱਧ ਸਰਗਰਮ, ਸਥਾਪਿਤ, ਕੱਦਾਵਰ ਅਤੇ ਘੱਟ ਉਮਰ ਦਾ ਪ੍ਰਸਿੱਧ ਸਾਹਿਤਕਾਰ ਹੈ। ਉਹ ਪ੍ਰਵਾਸੀ ਪੰਜਾਬੀ ਕਹਾਣੀ ਦਾ ਇੱਕ ਅਜ਼ੀਮ ਨਾਮ ਅਤੇ ਘਾਗ ਹਸਤਾਖਰ ਮੰਨਿਆ ਜਾਂਦਾ ਹੈ। ਉਸਦਾ ਜਨਮ 16 ਮਾਰਚ 1976 ਨੂੰ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ ਤੇ ਉਹ ਮੁੱਢਲੀ ਸਿੱਖਿਆ ਚੰਡੀਗੜ੍ਹ ਤੋਂ ਪ੍ਰਾਪਤ ਕਰਨ ਉਪਰੰਤ ਬਚਪਨ ਵਿੱਚ ਹੀ ਇੰਗਲੈਂਡ ਦੇ ਬ੍ਰਮਿੰਘਮ ਸ਼ਹਿਰ ਵਿੱਚ ਜਾ ਕੇ ਵਸ ਗਿਆ ਸੀ। ਮੌਜੂਦਾ ਸਮੇਂ ਉਹ ਜੈਗੂਅਰ ਲੈਂਡਰੋਵਰ ਕਾਰਾਂ ਲਈ ਨੌਕਰੀ ਕਰਦਾ ਹੈ ਤੇ ਲਿੱਖਣਾ ਉਸਦਾ ਸਹਾਇਕ ਕਿੱਤਾ ਹੈ।

ਇੰਗਲੈਂਡ ਤੋਂ ਹੀ ਸਕੂਲੀ, ਉਚੇਰੀ ਅਤੇ ਅਕਾਦਮਿਕ ਵਿੱਦਿਆ ਹਾਸਿਲ ਕਰਨ ਬਾਅਦ ਬਲਰਾਜ ਸਿੰਘ ਸਿੱਧੂ ਸਾਹਿਤ ਦੇ ਖੇਤਰ ਵਿੱਚ ਆਇਆ ਤੇ ਉਸਨੇ ਅਨੇਕਾਂ ਜ਼ਿਕਰਯੋਗ ਪ੍ਰਾਪਤੀਆਂ ਦਾ ਇਤਿਹਾਸ ਰਚਿਆ ਹੈ। ਬ੍ਰਤਾਨਵੀ ਪੰਜਾਬੀ ਸਾਹਿਤ ਵਿੱਚ ਬਲਰਾਜ ਸਿੰਘ ਸਿੱਧੂ ਦਾ ਵਿਸ਼ੇਸ਼ ਸਥਾਨ ਹੈ। ਉਹ ਇੰਗਲੈਂਡ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਪੰਜਾਬੀ ਲੇਖਕਾਂ ਵਿੱਚ ਗਿਣਿਆ ਜਾਂਦਾ ਹੈ।

ਬਲਰਾਜ ਸਿੰਘ ਸਿੱਧੂ ਆਪਣੀ ਬੇਬਾਕ ਅਤੇ ਬੇਖੌਫ਼ ਲੇਖਣੀ ਕਰਕੇ ਜਾਣਿਆ ਜਾਂਦਾ ਹੈ। ਉਸ ਦੁਆਰਾ ਕਲਮਬਧ ਕੀਤੇ ਨਾਵਲ ਅਤੇ ਕਹਾਣੀਆਂ ਹਮੇਸ਼ਾਂ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣਦੀਆਂ ਰਹੀਆਂ ਹਨ।

ਬਲਰਾਜ ਸਿੰਘ ਸਿੱਧੂ ਸ਼ਬਦਾਂ ਦਾ ਸ਼ਿਲਪਕਾਰ ਅਤੇ ਪਾਠਕ ਨੂੰ ਬੰਨ੍ਹ ਲੈਣ ਵਾਲਾ ਚੁੰਬਕੀ ਲੇਖਕ ਹੈ। ਉਸਦੀ ਕਲਮ ਨੂੰ ਇਹ ਵਰ ਪ੍ਰਾਪਤ ਹੈ ਕਿ ਉਸਦੀ ਕੋਈ ਵੀ ਰਚਨਾ ਪਾਠਕ ਇੱਕ ਵਾਰ ਪੜ੍ਹਨੀ ਸ਼ੁਰੂ ਕਰ ਦੇਵੇ ਤਾਂ ਵਿਚਾਲਿਉਂ ਅਧੂਰੀ ਨਹੀਂ ਛੱਡ ਸਕਦਾ। ਔਰਤ ਮਰਦ ਸੰਬੰਧਾਂ ਅਤੇ ਜਿਣਸੀ ਰਿਸ਼ਤਿਆਂ ਉੱਪਰ ਉਸਨੇ ਨਿੱਠ ਕੇ ਬੜੀ ਦਲੇਰੀ, ਬੇਬਾਕੀ ਅਤੇ ਸਾਫਗੋਈ ਨਾਲ ਲਿੱਖਿਆ ਹੈ। ਸਮੇਂ-ਸਮੇਂ ਸਿਰ ਉਸਦੀਆਂ ਰਚਨਾਵਾਂ ਨੂੰ ਅਸ਼ਲੀਲ ਵੀ ਗਰਦਾਨਿਆ ਜਾਂਦਾ ਰਿਹਾ ਹੈ।
ਬਲਰਾਜ ਸਿੰਘ ਸਿੱਧ ਨੇ ਗੀਤਕਾਰੀ, ਪੱਤਰਕਾਰੀ ਅਤੇ ਗਲਪਕਾਰੀ ਵਿੱਚ ਅਨੇਕਾਂ ਮੱਲਾਂ ਮਾਰੀਆਂ ਹਨ। ਉਹ ਯੂ. ਕੇ. ਤੋਂ ਛਪਦੇ ਅਖਬਾਰਾਂ, ਮੈਗਜ਼ੀਨਾਂ, ਰੇਡੀਉ ਸਟੇਸ਼ਨਾਂ ਅਤੇ ਟੀਵੀ ਚੈਨਲਾਂ ਨਾਲ ਬੜੇ ਲੰਮੇ ਅਰਸੇ ਤੋਂ ਜੁੜਿਆ ਹੋਇਆ ਹੈ। ਬਲਰਾਜ ਸਿੱਧੂ ਨੇ ਸਖਤ ਮਿਹਨਤ, ਘਾਲਣਾ ਅਤੇ ਵਿਲੱਖਣ ਖੋਜ ਕਾਰਜਾਂ ਦੇ ਬਲਬੂਤੇ ਆਪਣੀ ਕਲਮ ਦਾ ਲੋਹਾ ਮਨਵਾਇਆ ਹੈ।

ਬਲਰਾਜ ਸਿੰਘ ਸਿੱਧ ਦਾ ਅੰਗਰੇਜ਼ ਅਲੀ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਸ਼ਹੀਦ ਉਧਮ ਸਿੰਘ ਬਾਰੇ ਗੀਤ ‘ਧੋਖਾ ਨਾ ਦੇਖੀਂ ਦੇ ਜਾਈਂ, ਕਿਤੇ ਕੱਲ੍ਹ ਨੂੰ ਯਾਰਾਂ’ ਬਿਨਾ ਵਿਡੀਉ ਅਤੇ ਬਿਨਾ ਪ੍ਰਚਾਰ ਦੇ ਰਿਕਾਰਡ ਤੋੜ ਵਿਕਿਆ ਸੀ। ਸ਼ਹਿਜ਼ਾਦੀ ਡਾਇਨਾ ਦੀ ਜ਼ਿੰਦਗੀ ਉੱਪਰ ਅਧਾਰਿਤ ਨਾਵਲ ‘ਅੱਗ ਦੀ ਲਾਟ: ਪ੍ਰਿੰਸੈਸ ਡਾਇਨਾ’ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਕਹਾਣੀਆਂ ਦੇ ਸੰਗ੍ਰਹਿ ‘ਮੋਰਾਂ ਦਾ ਮਹਾਰਾਜਾ’ ਦੀ ਵਿਕਰੀ ਅਤੇ ਚਰਚਾ ਨੇ ਉਸਨੂੰ ਅਪਾਰ ਪ੍ਰਸਿੱਧੀ ਖੱਟ ਕੇ ਦਿੱਤੀ।
ਸਵ: ਅਮਰ ਸਿੰਘ ਚਮਕੀਲੇ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਅਧਾਰ ਬਣਾ ਕੇ ਲਿੱਖਿਆ ਉਸਦਾ ਇਤਿਹਾਸਕ ਨਾਵਲ ਸਮੇਂ ਦੇ ਅਨੇਕਾਂ ਕੌੜੇ ਸੱਚ ਬਿਆਨ ਕਰਦਾ ਹੈ। ਅਮਰ ਸਿੰਘ ਚਮਕੀਲੇ ਦੇ ਫਰਸ਼ ਤੋਂ ਅਰਸ਼ ਤੱਕ ਦੇ ਸਫਰ ਨੂੰ ਬਲਰਾਜ ਸਿੰਘ ਸਿੱਧੂ ਨੇ ਬੜੀ ਰੌਚਕਤਾ, ਸੁਹਿਰਦਤਾ, ਸੱਚਾਈ ਅਤੇ ਬਰੀਕੀ ਨਾਲ ਇਸ ਨਾਵਲ ਵਿੱਚ ਕਲਮਬੰਦ ਕੀਤਾ ਹੈ। ਬਲਰਾਜ ਸਿੰਘ ਸਿੱਧੂ ਨੇ ਲਗਭਗ ਹਰ ਵਿਧਾ ਵਿੱਚ ਕਲਮ ਅਜ਼ਮਾਈ ਕੀਤੀ ਹੈ।

ਉਸ ਨੇ ਆਪਣੀ ਮਿਹਨਤ, ਲਗਨ, ਕਲਾ ਅਤੇ ਵਿੱਸ਼ਿਆਂ ਦੀ ਵਿਲੱਖਣਤਾ ਨਾਲ ਪੂਰੀ ਦੁਨੀਆਂ ਵਿੱਚ ਆਪਣੇ ਲਈ ਇੱਕ ਵਿਸ਼ਾਲ ਪਾਠਕ ਵਰਗ ਪੈਦਾ ਕੀਤਾ ਹੈ। ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਅਜਿਹੇ ਵਿਸ਼ੇ ਹਨ, ਜਿਨ੍ਹਾਂ ਉੱਪਰ ਸਭ ਤੋਂ ਪਹਿਲਾਂ ਬਲਰਾਜ ਸਿੱਧੂ ਦੀ ਕਲਮ ਨੇ ਹੀ ਛੂਹਣ ਦੀ ਪਹਿਲ ਕੀਤੀ। ਉਸ ਬਾਰੇ ਇਹ ਮਸ਼ਹੂਰ ਹੈ ਕਿ ਜਦੋਂ ਉਹ ਕਿਸੇ ਵਿਸ਼ੇ ਉੱਪਰ ਆਪਣੇ ਹੁਨਰ ਅਤੇ ਕਲਾ ਨਾਲ ਨਵੀਨ ਦ੍ਰਿਸ਼ਟੀਕੋਣ ਤੋਂ ਲਿੱਖਦਾ ਹੈ ਤਾਂ ਪੁਰਾਣੇ ਕਲਮਕਾਰਾਂ ਦੀਆਂ ਸਾਰੀਆਂ ਬਣਾਈਆਂ ਧਾਰਨਾਵਾਂ ਮਿਟਾ ਕੇ ਪਾਠਕਾਂ ਦੇ ਮਨ ਵਿੱਚ ਨਵਾਂ ਬਿੰਬ ਉਸਾਰ ਦਿੰਦਾ ਹੈ। ਬਲਰਾਜ ਸਿੰਘ ਸਿੱਧੂ ਕਹਾਣੀ ਲਿਖਣ ਲਈ ਪੈਦਾ ਹੋਇਆ ਹੈ ਜਾਂ ਕਹਾਣੀ ਦੀ ਈਜ਼ਾਦ ਬਲਰਾਜ ਸਿੱਧੂ ਦੇ ਲਿਖਣ ਲਈ ਹੋਈ ਹੈ। ਇਸ ਗੱਲ ਦਾ ਨਿਰਣਾ ਕਰਨਾ ਮੁਸ਼ਕਿਲ ਹੈ।

ਬਲਰਾਜ ਸਿੰਘ ਸਿੱਧੂ ਦੇ ਹੁਣ ਤੱਕ ੫੦ ਗੀਤ ਰਿਕਾਰਡ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਕੁਝ ਚੋਣਵੇਂ ਹੇਠ ਦਰਜ ਹਨ:-

1 ਧੋਖਾ (ਊਧਮ ਸਿੰਘ) ਗਾਇਕ ਅੰਗਰੇਜ਼ ਅਲੀ
2 ਨੱਚਦੀ ਦੇ ਗਾਇਕ ਅੰਗਰੇਜ਼ ਅਲੀ
3 ਸ਼ੌਂਕ ਦਾ ਗੇੜਾ ਗਾਇਕ ਮੰਗੀ ਮਾਹਲ
4 ਯਾਰ ਪਾਉਣਗੇ ਭੰਗੜਾ ਗਾਇਕ ਨਿਰਮਲ ਸਿੱਧੂ
5 ਨੱਚਦੀ ਦੇ ਨੱਚਣਾ ਨਾਲ ਗਾਇਕ ਸੰਜੇ ਧਾਲੀਵਾਲ
6 ਆਜਾ ਮਿੱਤਰਾ ਗਾਇਕਾ ਸੁਦੇਸ਼ ਕੁਮਾਰੀ
7 ਕੌਮਪਲੀਕੇਟਡ ਯਾਰੀ ਗਾਇਕ ਮਾਸ਼ਾ ਅਲੀ
8 ਮਾਛੀਵਾੜਾ ਜੰਗਲ ਗਾਇਕਾ ਜਸਵਿੰਦਰ ਜੱਸੀ
9 ਭਗਤ ਸਿੰਘ ਗਾਇਕਾ ਮੀਨੂੰ ਸਿੰਘ
10 ਪਿਆਰ ਤੇਰਾ ਗਾਇਕ ਮਨਜੀਤ ਰੂਪੋਵਾਲੀਆ

ਬਲਰਾਜ ਸਿੰਘ ਸਿੱਧੂ ਦੇ ੩੫੦ ਤੋਂ ਵੱਧ ਲੇਖ ਵੱਖ-ਵੱਖ ਅਖਬਾਰਾਂ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਤੇ ੮ ਪੁਸਤਕਾਂ ਪੰਜਾਬੀ ਵਿੱਚ ਪੁਸਤਕਾਂ ਅਤੇ ਇੱਕ ਹਿੰਦੀ ਪੁਸਤਕ ਪ੍ਰਕਾਸ਼ਿਤ ਹਨ:-

1 ਅਣਲੱਗ (ਕਹਾਣੀ ਸੰਗ੍ਰਹਿ) 250 ਰੁ: ਮਾਰਚ 1999/ ਅਪ੍ਰੈਲ 2015
2 ਵਸਤਰ (ਨਾਵਲ) 150 ਰੁ: ਜਨਵਰੀ 2002
3 ਨੰਗੀਆਂ ਅੱਖੀਆਂ (ਕਹਾਣੀ ਸੰਗ੍ਰਹਿ) 150 ਰੁ: ਜਨਵਰੀ 2002
4 ਮਸਤਾਨੀ (ਨਾਵਲ) 200 ਰੁ: ਅਕਤੂਬਰ 2014
5 ਮੋਰਾਂ ਦਾ ਮਹਾਰਾਜਾ (ਕਹਾਣੀ ਸੰਗ੍ਰਹਿ) 300 ਰੁ: ਦਸੰਬਰ 2014
6 ਅੱਗ ਦੀ ਲਾਟ: ਪ੍ਰਿੰਸੈਸ ਡਾਇਨਾ (ਨਾਵਲ) 350 ਰੁ: ਫਰਵਰੀ 2015
7 ਜੁਗਨੀ (ਲੇਖ ਸੰਗ੍ਰਿਹ) 250 ਰੁ: ਮਈ 2014
8 ਸ਼ਹੀਦ (ਨਾਵਲ) 150/300 ਰੁ: ਦਸੰਬਰ 2015
9 ਮੋਰਾਂ ਕਾ ਮਹਾਰਾਜਾ (ਹਿੰਦੀ ਕਹਾਣੀ ਸੰਗ੍ਰਹਿ) 150 ਰੁ: ਮਈ 2015

ਬਲਰਾਜ ਸਿੰਘ ਸਿੱਧੂ ਦੇ ਹੁਣ ਤੱਕ 50 ਗੀਤ ਰਿਕਾਰਡ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਕੁਝ ਚੋਣਵੇਂ ਹੇਠ ਦਰਜ ਹਨ |

ਬਲਰਾਜ ਸਿੰਘ ਸਿੱਧੂ ਦੇ 350 ਤੋਂ ਵੱਧ ਲੇਖ ਵੱਖ-ਵੱਖ ਅਖਬਾਰਾਂ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਤੇ 9 ਪੁਸਤਕਾਂ ਪੰਜਾਬੀ ਵਿੱਚ ਪੁਸਤਕਾਂ ਅਤੇ ਇੱਕ ਹਿੰਦੀ ਪੁਸਤਕ ਪ੍ਰਕਾਸ਼ਿਤ ਹਨ |

 

लेखक: बलराज सिंह सिद्धू 

बलराज सिंह सिद्धू प्रवासी पंजाबी लेखकों में से सबसे अल्प आयु का एक स्थापित और कददावर नाम है। 16 मार्च 1976 को जगराऊँए जिला.लुधियाना में जन्में बलराज सिद्धू बचपन से ही इंग्लैंड के सीने में सिथति बर्मिंघम शहर में बसा हुआ है। उसने अपने श्रमए लगनए कला और विषयों की विलक्षणता के साथ पूरी दुनिया में अपने लिए विशाल पाठक वर्ग पैदा किया हुआ है। उसका शुमार इंग्लैंड के युवा और अधिक पढ़े जाने वाले लेखकों में होता है। पंजाबी साहित्य के क्षेत्र में बहुत सारे विषय ऐसे हैंए जिन पर सर्वप्रथम कलम आजमार्इ सिफऱ् बलराज सिद्धू ने ही की है। उसको प्रकिति द्वारा यह वर प्राप्त है कि वह जब अपने हुनर और कला द्वारा नवीन दृषिटकोण से बेबाकी के साथ कोइ बात लिखता है तो पुराने कलमकारों द्वारा बनाइ सारी धारणायें रदद करके पाठकों के मनों में एक नया बिंब उभार देता है। बलराज सिद्धू कहानी लिखने के लिए जन्मा है या कहानी का आविष्कार बलराज सिद्धू के लेखन के लिए ही हुआ हैए इसका निर्णय करना कठिन है। उसकी पुस्तकों की बिक्री और फेसबुक जैसे सोशल नेटवर्किंग मीडिया पर उसकी रचनाओं को मिलने वाले हुंकारे ने यह सिद्ध किया है कि शिव कुमार बटालवी ;पंजाबी कविद्ध के बाद नौजवान महिलायों द्वारा शिददत से यदि किसी पंजाबी साहित्यकार को पढ़ा जाता है तो वह बलराज सिंह सिद्धू है। बलराज सिद्धू शब्दों का ऐसा शिल्पकार है कि उसका जादू पाठक के सिर पर चढ़कर बोलता है और उसकी कोर्इ भी रचना पढ़ते समय बीच में छोड़ पाना असंभव हो जाती है। 

घरेलू नाम: राज 

जन्म: 16 मार्च 1976, जगरावां, जिला-लुधियाना(पंजाब) 

प्रारंभिक शिक्षा: शिवालिक बोर्डिंग स्कूल, चंडीगढ़़। 

स्कूली शिक्षा: स्मैदिक हाल बॉयज़ हाई स्कूल, बर्मिंघम, यू.के.। 

उच्च शिक्षा: रॉयली रिज़ीयश कालेज, शैडवैल कालेज एवं ऐस्टन यूनीवर्सिटी, यू.के.। 

संप्रति: लेखन एवं पत्रकारिता। 

नागरिकता: ब्रितानवी। 

बलराज सिंह सिद्धू की अन्य पुस्तकें: 

अणलग्ग (कहानी संग्रह)-1999 

तप (उपन्यास)-2000 

नंगियाँ अक्खियाँ (कहानी संग्रह)-2002 

वस्त्र (उपन्यास)-2002 

मोरां दा महाराजा (ऐतिहासिक कहानी संग्रह-पंजाबी में)-2014 

मोरां का महाराजा (ऐतिहासिक कहानी संग्रह-हिंदी में)-2014 

अग्ग दी लाट: प्रिंसैस डायना (उपन्यास पंजाबी में)-2015 

जुगनी (निबंध संग्रह) 2016 

शहीद (उपन्यास पंजाबी में)-2016 

पंजाबी से अंग्रेजी में अनुवाद:  

10 कबड्डी – ए नेटिव गेम ऑफ पंजाब– 2003 

हिन्दी में शीघ्र प्रकाश्य पुस्तकें: 

राजकुमारी डायना: दिलों की रानी की प्रेम कहानी (उपन्यास) 

मस्तानी (उपन्यास) 

शहीद (उपन्यास) 

वस्त्र (उपन्यास) 

बलराज सिंह सिद्धू के लिखे गीतों को आवाज़ देने वाले गायिकों की सूची: 

अंग्रेज अली(नचदी दे मितरां ने नाल नचणा और उधम सिंह धोखा) सुदेश कुमारी, निर्मल सिद्धू, मंगी माहल, हरदेव माहीनंगल, माशा अली, राशी रागा, मंजीत रूपोवालिया, जसविंदर जस्सी, बख्शी बिल्ला, बलविंदर मत्तेवाडि़या, संजय धालीवाल, रणबीर राणा, रमेश आलम, मनजीत गिल, मनी कमल, गुरमेज मेली, गुरजीत मल्ली, नूरां लाल, मनिंदर बावा, कलविंदर किंदा, मीनू सिंह। 

अन्य 

लंबी कहानी ‘कूकर’ का अनुवाद हिन्दी की साहित्यिक पत्रिका ‘मंतव्य’ के ‘लंबी कहानी अंक’ (जून 2016) 310 लेख प्रकाशित और  ‘चेतना’ के  अप्रैल -जून 2016 ‘पंजाबी कहानी विशेषांक’ में  लघुकथा औरत… औरत… औरत…’  प्रकाशित।  50 पंजाबी गीत रिकार्ड हुए। 

 

Balraj Sidhu (U.K.)

Punjabi Author & Lyricist

Balraj Sidhu (Balraj Singh Sidhu, Alias Raj) from Smethwick, West Midland, England (U.K.) based British Asian Punjabi Author and Lyricist. He was born in a Jatt Sikh Family on March 16th 1976 in Jagraon, District Ludhiana, Punjab (India.)

Literary Introduction-

Balraj Sidhu has written in all forms of literature, fiction, non-fiction, history, mythology, article, interview, profile, biography, criticism, poetry etc. He has also contributed to journalism. However he is best known as a romantic story writer. He dares to write on explosive subjects. His work has been accused of controversies in past years. He is a great writer who has influenced the elder generation and continues to inspire the coming generations by his words of wisdom. He is widely read by youngsters, especially by females, because he is known for his sensitive portrayal of the inner feelings of female characters. His work is vividly portrayed as the picture of Indian society living abroad, conflict of Eastern & Western Cultures and problem of NRI’s (non resident Indian) generation gap. He is master on giving sex touch to his work in unique way. He made a great contribution towards Punjabi literature and the British music Industry. Several of his lyrics have been recorded by famous Punjabi Singers.

Early life – Name’s begins from word Bal and Raj are most common in Indians, and the surname Sidhu is very popular in Jatt Indians. However Balraj means ruler who rules with his physical power. Balraj Singh Sidhu’s Grand Parents migrated from Chak 474, Tehsil Sumandri, District Layalpur,(now Faisalabad) from Pakistan after the partition of India in 1947 to their native village Chak Bhai Ka, Sangrur, State Punjab, India. He is born in a Sidhu Jatt Sikh wealthy family with a background of police force, agriculture and politics. His father, S. S. Sidhu is an ex-army officer of the Indian army who migrated to England from Punjab in India. Balraj Sidhu came to England in 1991 to rejoin his parents. Balraj Sidhu’s childhood was divided between Jagraon and Chandigarh (India).

Education- Balraj Sidhu received primary education from Shivalik boarding school, Chandigarh, India. He gained his secondary education from Smethwick Hall Boys high school, Smethwick, West Midlands. He attended Rowely Regis collage, Rowely Regis, Sandwell, College, Sandwell (U.K.) for higher education.

Career- Post finishing education, Balraj Sidhu started his own business, but he failed, and ended up in a financial crisis. Forcibly he had to work in factories till he found employment at Lloyds Pharmaceutical Co. LTD, which later converted to AAH Pharmaceutical. Later on 2002 his passion became his profession and he joined The Sikh Times Weekly, (Birmingham) newspaper’s Punjabi section as assistant editor. In 2003 he became Editor of Ajit Weekly’s UK & European Edition (Birmingham). He has also worked for Punjab Times (Derby). In 2004 He became Editor of Punjab Di Awaz weekly, published from Telford. Since 2005 he is a freelance writer to present.

Books:

1. Anglag (Unused): A collection of short stories, 1999, Lahore book shop, catalogue no: ISBN:-81-7647-023-6.

2. Vester (the costumes): A novel, 2002 Punjab Publication, catalogue no: ISBN:- 0-9542101-0-7

3. Nagian Akhian (Naked eyes) A collection of short stories, 2002, Punjab Publication, catalogue no: ISBN:- 0-9542101-1-5.

4. Kabbadi: A native game of Punjab (Translated) 2003, Published by England Kabaddi Federation (U.K.).

5.Tappgian (Meditation) A Novel, 2004, Punjab Publication, catalogue no: ISBN:- 0-9542101-1-8.

Lyrics :

1. Kutteya Na Kar Mainu Papia: A song by Hardev Mahinangal- Album: Dil Di Gal, 1997 Goyal Recording Company, Sirsa, Haryana, India. GC 2001

2. Nachdi De Naal : A Song by PBN- Album: Setting the Standard, packing and produced date: 2004 authorized dealer: The Limitless Records LRL CD 102.

3. Udhem Singh Thoka: A song by USR- The Album ft Angrej Ali, Babycamp records

4. Paggal: A song by USR- The Album ft Ranveer Rana, Babycamp Record 2005 cat no: BCR CD 001.

5. Cruse Control Yari: A compilation Album by BSS ft Angrej Ali, Manjit Rupowalia, Jaswinder Jassi, Balwinder Matewaria, Gurmej Mehli, Ramesh Alam, authorized dealer: Maalwa Records 2008. cat no: MRCD 002

6. Nachdi De: A song by Aman Hayer- Nachdi de ft Angrej Ali genie records 2009.

His forth coming songs are vocaled by: Nirmal Sidhu, Nooran Lal, Nancy Grewal

Work Published in Magazines and newspapers and websites:-

Balraj Sidhu has over 2000 articles published in various newspapers and magazines across the globe. His regular column published continuously for two years in Punjab Times ‘Lafzan de Darvesh’ based on portraits of world famous writers was very popular amongst readers . His creative writing contribution to newspapers and magazines are as follows:-

England:-

Des Pardes Weekly, Punjab Times Weekly, The Sikh Times, Punjabi Son, Eastern Voice, Meri Boli Mera Dharm Monthly, Awaze Qaum weekly, Punjab Di Awaz, Pardesan Monthly.

India:-

Tasveer Monthly, Khani Punjab Quarterly, Mehram Monthly, Akas Monthly , Ajit Jalandher Daily, Jagbani Daily, Kalakar Quarterly, Mulakat Monthly, Sarokar Quarterly, Sirjna Quarterly, Ghazal Quarterly, The turbinue Daily. Nari Sansar, Punjab Kesri (Hindi), Katha Sansar (Hindi), Kaavlok Quarterly.

Pakistan:-

Leheran monthly (in Persian script)

Annual Adab

Canada & America:-

Ajit Weekly, Quamiakta Weekly, Hamdard Weekly, Khabarnama, Ghazal.

Online magazines and newspapers:-. www.punjabielm.com, www.badhni.com, www.likhari.org, www.ajitjalandher.com, www.ajitweekly.com,

www. Khabarnama.com, www.mediapunjab.com, www.quamiakta.com, www.mediapunjab.com

References :-

1-‘Jatan de Gott’ by Husiar Singh Dhule

2-‘Bhai Bahlon’ by Amarjit Singh Sidhu or Sidhu Braran da Ithas by Balwant Singh historian.

3-Lahore book shop Lahore Book Shop & Publishers, 2, Lajpat Rai Mkt, Near Society Cinema, Ludhiana – 141008, Punjab – India. www. lahorepublishers.com , Email:info@lahorepublishers.com, lahorebookshop40@rediffmail.com

4- Punjab Publications, 969 Kacha Quila Mohalla, Jagraon, -142026 District Ludhiana, Punjab, India

5-Kabaddi Federation (U.K.).

6- PRS for music. www.prsformusic.com

7-Goyal Recording Company

8-Limitless Records. www.limitlessrecords.com

9-Babycamp Records www.babycamprecords.com

10-Malwa Records. www.maalwarecords.com

11-Movie Box. www.genie-records.com, www.movieboxonline.co.uk