Please contact us before buying books from this website, We might tell you another cheaper way to get these books: 00447713038541 (whatsapp) or email: balrajssidhu@yahoo.co.uk

Articles

December 26, 2018

ਬੈਂਡਿਟ ਕੀਊਈਨ ਫਿਲਮ ਨੂੰ ਬੈਨ ਕਰਵਾ ਕੇ ਪੈਸਾ ਕਿਵੇਂ ਕਮਾਇਆ ਗਿਆ!  -ਬਲਰਾਜ ਸਿੰਘ ਸਿੱਧੂ

ਦਿੱਲੀ ਵਿਚ ਪੱਤਰਕਾਰਤਾ ਦਾ ਕੋਰਸ ਕਰਦੀ ਇਕ ਨੌਜਵਾਨ ਕੁੜੀ ਨੇ ਫੂਲਨ ਦੇਵੀ ਨਾਲ ਜ਼ੇਲ੍ਹ ਵਿਚ ਮੁਲਾਕਾਤਾਂ ਕਰਕੇ ਕਿਤਾਬ ਲਿੱਖਣ ਲਈ ਸਮੱਗਰੀ ਇਕੱਠੀ ਕਰ ਲਿੱਤੀ। ਅਣਜਾਣ ਕੁੜੀ ਸੀ, ਕਦੇ ਕਿਤਾਬ ਲਿੱਖੀ ਨਹੀਂ ਸੀ। ਉਹਨੇ ਲੰਡਨ ਦੇ ਪ੍ਰਕਾਸ਼ਕ ਨੂੰ ਸੰਪਰਕ ਕਰਕੇ ... Read More »

December 26, 2018


December 26, 2018

ਸਲਵੈੱਸਰ ਸਟਲੋਅਨ ਤੇ ਕੁੱਤਾ -ਬਲਰਾਜ ਸਿੰਘ ਸਿੱਧੂ

ਸਲਵੈੱਸਰ ਸਟਲੋਅਨ ਹੌਲੀਵੁੱਡ ਦਾ ਮੰਨਿਆ, ਦੰਨਿਆ ਤੇ ਮਸ਼ਹੂਰ ਅਮੀਰ ਅਮਰੀਕਨ ਅਭਿਨੇਤਾ ਹੈ। ਰੌਕੀ ਵਰਗੀ ਫਿਲਮ ਨਾਲ ਅਦਾਕਰੀ ਦੀ ਦੁਨੀਆ ਵਿੱਚ ਉਸਨੇ ਮੀਲਪੱਥਰ ਗੱਡਿਆ ਸੀ। ਉਸ ਕੋਲ ਅੱਜ ਐਨੀ ਦੌਲਤ ਹੈ ਕਿ ਦੋਨਾਂ ਹੱਥਾਂ ਨਾਲ ਵੀ ਲੁੱਟਾਵੇ ਜਾਂ ਨੋਟਾਂ ਨੂੰ ... Read More »

December 26, 2018


December 26, 2018

ਮਹਾਤਮਾ ਬੁੱਧ ਅਤੇ ਕਿਸਾਨ – ਅਨੁਵਾਦਕ ਬਲਰਾਜ ਸਿੰਘ ਸਿੱਧੂ

ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਜੋ ਆਪਣੀਆਂ ਪਰਵਾਰਿਕ ਸਮੱਸਿਆਵਾਂ ਅਤੇ
 ਹੋਰ ਮੁਸ਼ਕਿਲਾਂ ਕਾਰਨ ਬਹੁਤ ਦੁੱਖੀ ਰਹਿੰਦਾ ਸੀ। ਦੁੱਖੀ ਰਹਿਣ ਦੀ ਵਜ੍ਹਾ ਸਦਕਾ ਉਹ 
ਆਪਣੇ ਕਿਸੇ ਵੀ ਕੰਮ ਨੂੰ ਠੀਕ ਨਹੀਂ ਕਰ ਪਾਉਂਦਾ ਸੀ। ਕਿਸਾਨ ਨੂੰ ਦੁੱਖੀ
 ਵੇਖ ... Read More »

December 26, 2018


December 26, 2018

ਨਿਪੋਲੀਅਨ ਅਤੇ ਮੌਤ – ਬਲਰਾਜ ਸਿੰਘ ਸਿੱਧੂ

ਨਿਪੋਲੀਅਨ ਅਤੇ ਮੌਤ –  ਬਲਰਾਜ ਸਿੰਘ ਸਿੱਧੂ 27 ਮਈ 1799 ਨੂੰ ਜੰਗੀ ਮਸ਼ਕ ਦੌਰਾਨ ਨਿਪੋਲੀਅਨ ਬੋਨਾਪਾਰਟ ਨੂੰ ਮਿਸਰ ਵਿੱਚ ਜਫ਼ਾ ਦੇ ਸ਼ਹਿਰ ਤੋਂ ਪਿੱਛੇ ਹਟਣ ਦੀ ਜ਼ਰੂਰਤ ਸੀ ਅਤੇ ਉਸਨੇ ਆਪਣੇ ਜ਼ਖਮੀ ਵਿਅਕਤੀਆਂ ਨੂੰ ਆਪਣੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਨਾਲ ... Read More »

December 26, 2018


ਜੁਗਨੀ

ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਫੱਬੇ ਜੀਹਨੂੰ ਸੱਟ ਇਸ਼ਕ ਦੀ ਲੱਗੇ। ਅੱਲਾ ਬਿਸਮਿਲਾ ਤੇਰੀ ਜੁਗਨੀ… ਸਾਈਂ ਮੈਂਡਿਆ ਵੇ ਤੇਰੀ ਜੁਗਨੀ… ਜੁਗਨੀ ਪੰਜਾਬੀ ਜ਼ੁਬਾਨ ਦਾ ਅਹਿਜਾ ਲੋਕ ਗੀਤ ਹੈ, ਜਿਸਨੂੰ ਹਰ ਪੰਜਾਬੀ ਨੇ ਸੁਣਿਆ ਹੋਇਆ ਹੈ। ਗੁਰਮੀਤ ਬਾਵਾ, ਆਲਮ ਲੁਹਾਰ, ਆਲਿਫ ਲੁਹਾਰ, ... Read More »

October 09, 2017 0


October 9, 2017

ਪੰਜਾਬੀ ਕਹਾਣੀ ਦਾ ਆਰਕਿਔਲਜਿਸਟ: ਮਨਮੋਹਨ ਬਾਵਾ

ਵਿਸ਼ਵਪ੍ਰਸਿੱਧ ਮੁਨੱਵਰ ਸ਼੍ਰੀ ਮਨਜੀਤ ਬਾਵਾ ਦੇ ਵੱਡੇ ਭਰਾਤਾ ਸ਼੍ਰੀ ਮਨਮੋਹਣ ਸਿੰਘ ਬਾਵਾ ਜੀ ਨੇ ਪੰਜਾਬੀ ਕਥਾ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਸਥਾਪਤ ਕਰ ਲਿੱਤੀ ਹੈ। ਅਜੋਕੀ ਪੰਜਾਬੀ ਕਹਾਣੀ ਵਿੱਚ ਜੋ ਆਦਰਯੋਗ ਸਥਾਨ ਉਨ੍ਹਾਂ ਨੇ ਮਲ ਲਿਆ ਹੈ, ਉਸਨੂੰ ਕੋਈ ... Read More »

October 09, 2017 0


October 9, 2017

ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ

ਬੀਤੇ ਦਿਨੀਂ ਸਪਨ ਮਨਚੰਦਾ ਵੱਲੋਂ ਕਰੀ ਨਵੀਂ ਉੱਭਰਦੀ ਗਾਇਕਾ ਸੁਨੰਦਾ ਸ਼ਰਮਾ ਦੀ ਮੁਲਕਾਤ ਦੀ ਵਿਡੀਉ ਯੂਟਿਉਬ ਉੱਪਰ ਨਸ਼ਰ ਹੋਈ। ਸੁਨੰਦਾ ਅਜੇ ਨਵੀਂ ਉੱਭਰ ਰਹੀ ਨਿਆਣੀ ਕਲਾਕਾਰਾਂ ਹੈ ਤੇ ਉਸ ਨੂੰ ਅਜੇ ਇੰਟਰਵਿਉਜ਼ ਦੇਣ ਦੇ ਦਾਅਪੇਚ ਨਹੀਂ ਆਉਂਦੇ। ਇਹ ਉਸਦੀ ... Read More »

October 09, 2017 0